GURMAT QUIZ


Notice: Undefined index: sessName in /home/gurmatquiz/public_html/users/chapter.php on line 66

Notice: Undefined index: sessId in /home/gurmatquiz/public_html/users/chapter.php on line 67

Notice: Undefined index: sessName in /home/gurmatquiz/public_html/users/chapter.php on line 68

Notice: Undefined index: sessId in /home/gurmatquiz/public_html/users/chapter.php on line 69

Attempt Exam


Warning: Use of undefined constant php - assumed 'php' (this will throw an Error in a future version of PHP) in /home/gurmatquiz/public_html/users/chapter.php on line 183
1/10

Q1: How Many of the ten Gurus were born in places which now fall in Pakistan??

2/10

Q2: ਗੁਰੂ ਹਰਿਕ੍ਰਿਸ਼ਨ ਸਾਹਿਬ ਬਾਰੇ 'ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ' ਕਿਨ੍ਹਾਂ ਨੇ ਲਿਖਿਆ??

3/10

Q3: ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ??

4/10

Q4: ਕਿਹੜਾ ਅਖਬਾਰ ਇਕ ਸਿੱਖ ਦੁਆਰਾ ਸ਼ੁਰੂ ਕੀਤਾ ਗਿਆ??

5/10

Q5: ਅਨੰਦ ਸਾਹਿਬ ਵਿਚ ਕਿੰਨੀਆਂ ਪਉੜੀਆਂ ਹਨ??

6/10

Q6: 'ਆਦਿ ਗ੍ਰੰਥ' ਵਿਚ ਗੁਰੂ ਤੇਗ ਬਹਾਦਰ ਜੀ ਦੇ ਕਿੰਨੇ ਸਲੋਕ ਦਰਜ਼ ਸਨ??

7/10

Q7: ਜਦ ਮਿਸਲਾਂ ਦਾ ਗਠਨ ਹੋਇਆ ਤਾਂ ਸ਼ਹੀਦ ਮਿਸਲ ਦਾ ਮੁੱਖੀ ਕਿਸ ਨੂੰ ਬਣਾਇਆ ਗਿਆ??

8/10

Q8: ਕਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਬਾਰੇ ਲਿਖਿਆ - 'ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।'?

9/10

Q9: ਦਸਵੇਂ ਪਾਤਸ਼ਾਹ ਨੇ ਕਿੰਨੇ ਕਿਲ੍ਹਿਆਂ ਦਾ ਨਿਰਮਾਣ ਕਰਾਇਆ??

10/10

Q10: ਪਾਲ ਸਿੰਘ ਪੁਰੇਵਾਲ ਕਿਸ ਨਾਲ ਸੰਬੰਧ ਰਖਦੇ ਹਨ??

11/10

Q11: 5 ਫਰਵਰੀ 1762 ਨੂ ਸਿੱਖ ਇਤਿਹਾਸ ਦੀ ਕਿਹੜੀ ਘਟਨਾ ਵਾਪਰੀ??