GURMAT QUIZ
Notice
: Undefined index: sessName in
/home/gurmatquiz/public_html/users/chapter.php
on line
66
Notice
: Undefined index: sessId in
/home/gurmatquiz/public_html/users/chapter.php
on line
67
Notice
: Undefined index: sessName in
/home/gurmatquiz/public_html/users/chapter.php
on line
68
Notice
: Undefined index: sessId in
/home/gurmatquiz/public_html/users/chapter.php
on line
69
Attempt Exam
Warning
: Use of undefined constant php - assumed 'php' (this will throw an Error in a future version of PHP) in
/home/gurmatquiz/public_html/users/chapter.php
on line
183
1/25
Q1: ਗੁਰੂ ਗ੍ਰੰਥ ਸਾਹਿਬ ਜੀ ਵਿਚ ਸਭ ਤੋਂ ਵੱਧ ਬਾਣੀ ਕਿਹੜੇ ਭਗਤ ਜੀ ਦੀ ਦਰਜ਼ ਹੈ??
A. ਭਗਤ ਤ੍ਰਿਲੋਚਨ ਜੀ
B. ਭਗਤ ਧੰਨਾ ਜੀ
C. ਭਗਤ ਕਬੀਰ ਜੀ
D. ਭਗਤ ਰਵਿਦਾਸ ਜੀ
2/25
Q2: 40 ਸਿੰਘਾਂ ਦਾ ਆਗੂ ਕੌਣ ਸੀ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖਿਆ ਅਤੇ ਬਾਅਦ ਵਿਚ ਸ਼ਹੀਦ ਹੋਣ ਤੋਂ ਬਾਅਦ ਮੁਕਤਿਆਂ ਦਾ ਖਿਤਾਬ ਮਿਲਿਆ??
A. ਰਾਮ ਸਿੰਘ
B. ਮਹਾਂ ਸਿੰਘ
C. ਰੂਪ ਸਿੰਘ
D. ਧਰਮ ਸਿੰਘ
3/25
Q3: ਗੁਰੂ ਅੰਗਦ ਦੇਵ ਜੀ ਦਾ ਜਨਮ ਅਸਥਾਨ ਕੀ ਹੈ??
A. ਚੂਨਾ ਮੰਡੀ ਲਾਹੌਰ
B. ਖਡੂਰ ਸਾਹਿਬ
C. ਮੱਤੇ ਦੀ ਸਰਾਂ
D. ਪਿੰਡ ਵਡਾਲੀ
4/25
Q4: ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹੜਾ ਸ਼ਹਿਰ ਵਸਾਇਆ ਸੀ??
A. ਕਰਤਾਰਪੁਰ
B. ਬਕਾਲਾ
C. ਖਡੂਰ ਸਾਹਿਬ
D. ਅਨੰਦਪੁਰ ਸਾਹਿਬ
5/25
Q5: ਗੁਰੂ ਗੋਬਿੰਦ ਸਿੰਘ ਜੀ ਬਾਰੇ ਕਿਸ ਨੇ ਕਿਹਾ ਸੀ - 'ਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਬ ਕੀ'?
A. ਬੁਲ੍ਹੇ ਸ਼ਾਹ
B. ਇਕਬਾਲ
C. ਰਬਿੰਦਰਨਾਥ ਟੈਗੋਰ
D. ਨੰਦ ਲਾਲ ਨੂਰਪੁਰੀ
6/25
Q6: ਉਸ ਖੇਤਰ ਦਾ ਨਾਮ ਜਿਸ ਵਿਚ ਬੜੂ ਸਾਹਿਬ ਦੇ ਬਾਬਾ ਇਕਬਾਲ ਸਿੰਘ ਜੀ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ।?
A. ਬੈਂਕਿੰਗ
B. ਹੈਲਥ ਕੇਅਰ
C. ਧਰਮ ਪ੍ਰਚਾਰ
D. ਐਜੂਕੇਸ਼ਨ
7/25
Q7: ਉਹ ਸਿੱਖ ਕਮਾਂਡਰ ਜਿਨ੍ਹਾਂ ਦੀ ਕਮਾਂਡ ਹੇਠਾਂ 1971 ਦੀ ਇੰਡੋ-ਪਾਕ ਜੰਗ ਵਿਚ ਲੋਂਗੇਵਾਲ ਦੀ ਜੰਗ ਜਿੱਤੀ ਗਈ??
A. ਏ.ਐਸ. ਪੁਰੀ
B. ਬਿਕ੍ਰਮ ਸਿੰਘ
C. ਕੁਲਦੀਪ ਸਿੰਘ ਚਾਂਦਪੁਰੀ
D. ਸਤਬੀਰ ਸਿੰਘ
8/25
Q8: 'ਤੇਰਾ ਭਾਣਾ ਮੀਠਾ ਲਾਗੈ' ਦਾ ਸਿੱਧਾਂਤ ਕਿਸ ਗੁਰੂ ਸਾਹਿਬ ਨੇ ਦਿੱਤਾ??
A. ਗੁਰੂ ਨਾਨਕ ਦੇਵ ਜੀ
B. ਗੁਰੂ ਅਮਰਦਾਸ ਜੀ
C. ਗੁਰੂ ਅਰਜਨ ਦੇਵ ਜੀ
D. ਗੁਰੂ ਤੇਗ ਬਹਾਦਰ ਜੀ
9/25
Q9: ਦਸਵੇਂ ਪਾਤਸ਼ਾਹ ਨੇ ਕਿੰਨੇ ਕਿਲ੍ਹਿਆਂ ਦਾ ਨਿਰਮਾਣ ਕਰਾਇਆ??
A. 2
B. 1
C. 3
D. 5
10/25
Q10: ਬਾਬਾ ਮਿਹਰ ਸਿੰਘ ਕਿਸ ਨਾਲ ਸੰਬੰਧ ਰਖਦੇ ਸਨ??
A. ਗੁਰਬਾਣੀ ਗਾਇਣ
B. ਅਧਿਆਤਮਕ ਲੈਕਚਰ
C. ਗਤਕਾ
D. ਏਅਰ ਫੋਰਸ
11/25
Q11: ਕਿਹੜਾ ਅਖਬਾਰ ਇਕ ਸਿੱਖ ਦੁਆਰਾ ਸ਼ੁਰੂ ਕੀਤਾ ਗਿਆ??
A. ਇੰਡੀਅਨ ਐਕਸਪ੍ਰੈਸ
B. ਹਿੰਦੁਸਤਾਨ ਟਾਈਮਸ
C. ਸਟੇਟਸਮੈਨ
D. ਹਿੰਦੂ
12/25
Q12: ਹੇਠ ਲਿਖਿਆਂ ਵਿਚੋਂ ਕਿਹੜਾ ਸਿੱਖ ਚੈਨਲ ਲੁਧਿਆਣਾ ਤੋਂ ਹੈ??
A. ਪੀ.ਟੀ.ਸੀ.
B. ਸਿੱਖ ਚੈਨਲ
C. ਫਤਹਿ ਚੈਨਲ
D. ਚੜ੍ਹਦੀ ਕਲਾ ਟਾਈਮ ਟੀ.ਵੀ.
13/25
Q13: ਸੂਫੀ ਗਾਇਕਾ ਵਜੋਂ ਜਾਣੀ ਜਾਂਦੀ ਸਿੱਖ ਬੀਬੀ ਦਾ ਕੀ ਨਾਮ ਹੈ??
A. ਹਰਸ਼ਦੀਪ ਕੌਰ
B. ਸੁਰਿੰਦਰ ਕੌਰ
C. ਹਰਗੁਣ ਕੌਰ
D. ਜਸਪਿੰਦਰ ਨਰੂਲਾ
14/25
Q14: ਉਸ ਗੁਰੂ ਸਾਹਿਬ ਦਾ ਨਾਮ ਦੱਸੋ ਜੋੋ ਸਤੀ ਪ੍ਰਥਾ ਰੋਕਣ ਅਤੇ ਵਿਧਵਾ ਵਿਆਹ ਲਈ ਪ੍ਰਚਾਰ ਕਰਦੇ ਸਨ??
A. ਗੁਰੂ ਅਮਰਦਾਸ ਜੀ
B. ਗੁਰੂ ਅਰਜਨ ਦੇਵ ਜੀ
C. ਗੁਰੂ ਹਰਿ ਰਾਇ ਸਾਹਿਬ ਜੀ
D. ਗੁਰੂ ਤੇਗ ਬਹਾਦਰ ਜੀ
15/25
Q15: ਉਸ ਸਿੱਖ ਦਾ ਨਾਮ ਦੱਸੋ ਜੋੋ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦੇ-ਜੁਲਦੇ ਸਨ ਅਤੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ ਸਨ।?
A. ਹਿੰਮਤ ਸਿੰਘ
B. ਸੰਗਤ ਸਿੰਘ
C. ਸਾਹਿਬ ਸਿੰਘ
D. ਮੋਹਕਮ ਸਿੰਘ
16/25
Q16: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਫਰੀਦ ਜੀ ਦੇ ਕਿੰਨੇ ਸਲੋਕ ਦਰਜ਼ ਹਨ??
A. 115
B. 124
C. 112
D. 130
17/25
Q17: ਮੱਖਣ ਸ਼ਾਹ ਲੁਬਾਣਾ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿੱਥੇ ਲੱਭਿਆ ਸੀ??
A. ਤਰਨਤਾਰਨ
B. ਬਕਾਲਾ
C. ਅੰਮ੍ਰਿਤਸਰ
D. ਅਨੰਦਪੁਰ ਸਾਹਿਬ
18/25
Q18: ਜਦੋਂ ਆਦਿ ਗ੍ਰੰਥ ਸ੍ਰੀ ਹਰਿਮੰਦਰ ਸਾਹਿਬ ਵਿਚ ਸਥਾਪਿਤ ਕੀਤੇ ਗਏ ਸਨ, ਕਿਸ ਨੇ ਪਹਿਲਾ ਹੁਕਮਨਾਮਾ ਪੜ੍ਹਿਆ ਸੀ??
A. ਬਾਬਾ ਬੁੱਢਾ ਜੀ
B. ਭਾਈ ਗੁਰਦਾਸ ਜੀ
C. ਭਾਈ ਬੰਨੋ ਜੀ
D. ਗੁਰੂ ਸਾਹਿਬ ਆਪ
19/25
Q19: ਉਸ ਸੂਰਮਾ ਸਿੰਘ ਦਾ ਨਾਮ ਦੱਸੋ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬ੍ਰੇਲ ਵਿਚ ਤਿਆਰ ਕੀਤਾ ਹੈ??
A. ਭਾਈ ਸੁਰਜਨ ਸਿੰਘ
B. ਭਾਈ ਗੋਪਾਲ ਸਿੰਘ
C. ਭਾਈ ਲਖਵਿੰਦਰ ਸਿੰਘ
D. ਭਾਈ ਗੁਰਮੇਜ ਸਿੰਘ
20/25
Q20: How Many of the ten Gurus were born in places which now fall in Pakistan??
A. 1
B. 2
C. 3
D. 4
21/25
Q21: ਗੁਰਬਾਣੀ ਵਿਚ ਸ਼ਬਦ ਗਾਇਨ ਕਰਨ ਲਈ ਕਿਹੜਾ ਸ਼ਬਦ ਦਿੱਤਾ ਗਿਆ ਹੈ ਜੋੋ ਕਿ ਪਿਚ ਦਾ ਸੰਕੇਤ ਦਿੰਦੇ ਹਨ??
A. ਰਹਾਉ
B. ਧੁਨੀ
C. ਘਰ
D. ਰਾਗ
22/25
Q22: 'ਵਿਚਿ ਦੁਨੀਆ ਸੇਵ ਕਮਾਈਐ' ਤੋਂ ਅਗਲੀ ਤੁਕ ਲਿਖੋ।?
A. ਤਾ ਹਰਿ ਸੁਖ ਪਾਈਐ
B. ਤਾ ਊਤਮ ਪਦ ਪਾਈਐ
C. ਤ ਦਰਗਹ ਬੈਸਣੁ ਪਾਈਐ
D. ਤਾ ਸਵਰਗ ਜਾਈਆ
23/25
Q23: ਆਸਾ ਦੀ ਵਾਰ ਵਿਚ ਕਿੰਨੇ ਸਲੋਕ ਹਨ??
A. 59
B. 45
C. 32
D. 24
24/25
Q24: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਭ ਤੋਂ ਵੱਧ ਬਾਣੀ ਕਿਹੜੇ ਰਾਗ ਵਿਚ ਦਰਜ ਹੈ??
A. ਮਾਝ
B. ਗਉੜੀ
C. ਆਸਾ
D. ਸੋਰਠਿ
25/25
Q25: ਹੇਠਾਂ ਦਿੱਤਾ ਕਿਹੜਾ ਬੁੰਗਾ ਅਜੇ ਵੀ ਮੌਜੂਦ ਹੈ??
A. ਬੁੰਗਾ ਆਹਲੂਵਾਲੀਆ
B. ਬੁੰਗਾ ਰਾਮਗੜ੍ਹੀਆ
C. ਬੁੰਗਾ ਭੰਗੀਆਂ
D. ਬੁੰਗਾ ਸ਼ੁਕਰਚਕੀਆਸ
26/25
Q26: ਅੰਗ੍ਰੇਜਾਂ ਅਤੇ ਸਿੱਖਾਂ ਦੀ ਅੰਤਿਮ ਜੰਗ ਕਿੱਥੇ ਲੜ੍ਹੀ ਗਈ??
A. ਗੁਜਰਾਤ
B. ਸਭਰਾਂਓ
C. ਆਲੀਵਾਲ
D. ਮੁਦਕੀ
Next